ਚੈਖਵ ਦੀ ਆਲੀਸ਼ਾਨ ਕਹਾਣੀ ‘ਸ਼ਰਤ’ چیخوو ‘شرت’

“ਇੱਥੇ ਹਰ ਚੀਜ ਮਿਰਗ ਤ੍ਰਿਸ਼ਨਾ ਦੇ ਵਾਂਗ ਵਿਅਰਥ, ਥੋੜਚਿਰੀ ,ਮਾਇਆ ਹੈ , ਗੁਮਰਾਹਕੁਨ ਹੈ । ਤੁਸੀਂ ਲੋਕ ਭਾਵੇਂ ਜਿੰਨਾ ਮਰਜੀ ਮਾਣ ਕਰੋ ,ਸੁਹਣੇ ਤੇ ਸਿਆਣੇ ਬਣੇ ਫਿਰੋ ਪਰ ਮੌਤ ਨੇ ਤੁਹਾਨੂੰ ਸਭ ਨੂੰ ਇਥੋਂ ਹੂੰਝ ਦੇਣਾ ਹੈ ਜਿਵੇਂ ਤੁਹਾਡੀ ਹੈਸੀਅਤ ਖੁੱਡਾਂ ਵਿੱਚ ਦੁਬਕੇ ਚੂਹਿਆਂ ਤੋਂ ਵਧ ਨਾ ਹੋਵੇ । ਤੁਹਾਡੀ ਸਦੀਵਤਾ,ਤੁਹਾਡਾ ਇਤਹਾਸ ਅਤੇ ਅਮਰ ਪ੍ਰਤਿਭਾ ਸਭ ਕੁਝ ਭਸਮ ਹੋ ਜਾਏਗਾ ਜਾਂ ਧਰਤੀ ਸਮੇਤ ਜੰਮ ਜਾਏਗਾ ।

ਤੁਹਾਡੀ ਅਕਲ ਮਾਰੀ ਗਈ ਹੈ ,ਤੁਸੀਂ ਗੁਮਰਾਹ ਹੋ ਗਏ ਹੋ ਅਤੇ ਸੱਚ ਨੂੰ ਝੂਠ ਅਤੇ ਬਦਸੂਰਤੀ ਨੂੰ ਸੁਹਪਣ ਸਮਝ ਬੈਠੇ ਹੋ ।ਅਗਰ ਕੁਝ ਅਨੋਖੀਆਂ ਘਟਨਾਵਾਂ ਵਾਪਰ ਜਾਣ ਅਤੇ ਸੇਬ ਤੇ ਸੰਤਰੇ ਦੇ ਬੂਟਿਆਂ ਨੂੰ ਫਲ ਲੱਗਣ ਦੀ ਬਜਾਏ ਡੱਡੂ ਅਤੇ ਕਿਰਲੇ ਲੱਗਣ ਲੱਗ ਪੈਣ ਅਤੇ ਗੁਲਾਬ ਦੇ ਫੁੱਲਾਂ ਤੋਂ ਘੋੜੇ ਦੇ ਮੁੜਕੇ ਵਰਗੀ ਗੰਧ ਆਉਣ ਲੱਗੇ ਤਾਂ ਤੁਹਾਨੂੰ ਅਚੰਭਾ ਹੋਏਗਾ ।ਉਸੇ ਤਰ੍ਹਾਂ ਮੈਨੂੰ ਆਚੰਭਾ ਹੈ ਕਿ ਤੁਸੀਂ ਧਰਤੀ ਦੇ ਸੁੱਖ ਲੈਣ ਲਈ ਇਹਦਾ ਸਵਰਗ ਨਾਲ ਵੱਟਾ ਕਰ ਲਿਆ ਹੈ ।

ਪੂਰੀ ਕਹਾਨੀ ਪੜ੍ਹੋ

Advertisements
This entry was posted in ਅਨੁਵਾਦ انوڈ and tagged . Bookmark the permalink.

2 Responses to ਚੈਖਵ ਦੀ ਆਲੀਸ਼ਾਨ ਕਹਾਣੀ ‘ਸ਼ਰਤ’ چیخوو ‘شرت’

  1. COM. KARAM SINGH VAKEEL, CHANDIGARH says:

    BAI CHARAN GILL JI LAL SALAM. MENU 1983-84 NERE DIAN AAP NAL SADA JUG CH HUNDIAN MEETINGS DI YAAD AA GAI. HUN MAIL TE GAL KARDE RAHANGE JI.

  2. sukhi patran says:

    very nice…………..

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s